ਫਲੈਟ ਅਤੇ ਘੱਟ ਸਰਵਿਸ ਰੇਟ

ਫਰੇਟ ਲਈ ਜ਼ਿਆਦਾ ਫੀਸਾਂ ਦਾ ਭੁਗਤਾਨ ਕਰਨਾ ਬੰਦ ਕਰੋ। Flatratedispatching.com ਨਾਲ ਆਪਣੇ ਪੈਸੇ ਦੀ ਵੱਧ ਤੋਂ ਵੱਧ ਬੱਚਤ ਕਰੋ। ਤੁਹਾਡੇ ਲਈ ਬੁੱਕ ਕੀਤੇ ਹਰੇਕ ਲੋਡ ਲਈ ਫਲੈਟ ਅਤੇ ਘੱਟ ਸਰਵਿਸ ਰੇਟ।

ਤੁਹਾਡੇ ਦੁਆਰਾ ਕੀਤੇ ਗਏ ਲੋਡ ਦਾ ਕੰਟਰੋਲ ਲਓ

ਬ੍ਰੋਕਰਾਂ/ਸ਼ਿਪਰਾਂ ਤੋਂ ਲੋਡਾਂ ਲੱਭਣ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵਿਚ ਆਪਣਾ ਕੀਮਤੀ ਸਮਾਂ ਅਤੇ ਪੈਸਾ ਨਾ ਗਵਾਓ। ਜਦੋਂ ਤੁਸੀਂ ਸੜਕ ਤੇ ਡ੍ਰਾਇਵ ਕਰ ਰਹੇ ਹੁੰਦੇ ਹੋ ਤਾਂ Flatratedispatching.com ਤੁਹਾਡੇ ਲਈ ਲੋਡ ਬੁੱਕ ਕਰੇਗਾ।

ਸਮਰਪਿਤ ਅਤੇ ਨਿਜੀ ਸੇਵਾ

ਅਸੀਂ ਤੁਹਾਡੀ ਕੰਪਨੀ ਦਾ ਇੱਕ ਨਿੱਜੀ ਪੋਰਟਫੋਲੀਓ ਬਣਾਉਂਦੇ ਹਾਂ ਤਾਂ ਜੋ ਅਸੀਂ ਤੁਹਾਡੇ ਕਾਰੋਬਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਫਰੇਟ ਅਤੇ ਲੋਡ ਲੱਭ ਕੇ ਦੇ ਸਕਿਏ। ਅਸੀਂ ਇਸ ਪੋਰਟਫੋਲੀਓ ਦੀ ਵਰਤੋਂ ਸਿੱਧੇ ਗ੍ਰਾਹਕਾਂ ਅਤੇ ਤੀਜੀ ਧਿਰ ਦੇ ਲੌਜਿਸਟਿਕ ਪ੍ਰੋਵਾਇਡਰਾਂ ਨਾਲ ਤੁਹਾਡੀ ਨੁਮਾਇੰਦਗੀ ਕਰਨ ਲਈ ਕਰਦੇ ਹਾਂ।

ਫਲੈਟ ਰੇਟ ਡਿਸਪੈਚਿੰਗ

ਸਾਡੇ ਬਾਰੇ

ਅਸੀਂ ਪੇਸ਼ੇਵਰ ਡਿਸਪੈਚਿੰਗ ਕੰਪਨੀ ਹਾਂ, ਜੋ ਕਿ ਟਰੱਕਿੰਗ ਵਿਚ 25 ਸਾਲਾਂ ਦਾ ਸਾਂਝਾ ਤਜ਼ਰਬਾ ਰੱਖਦੀ ਹੈ। ਅਸੀਂ ਓਨਰ ਓਪਰੇਟਰਾਂ ਨੂੰ ਉਹਨਾਂ ਦੀਆਂ ਆਪਣੀਆਂ ਅਥੋਰੀਟੀਆਂ ਅਤੇ ਛੋਟੇ ਫਲੀਟ ਮਾਲਕਾਂ ਨੂੰ ਸੁਤੰਤਰ ਰੂਪ ਵਿੱਚ ਚਲਾਉਣ ਦਾ ਮੌਕਾ ਪ੍ਰਦਾਨ ਕਰਦੇ ਹਾਂ ਤਾਂ ਜੋ ਉਹ ਵੱਧ ਤੋਂ ਵੱਧ ਫਰੇਟ ਦੀ ਚੋਣ ਅਤੇ ਉੱਚ ਪੱਧਰੀ ਸਹਾਇਤਾ ਪ੍ਰਾਪਤ ਕਰ ਸਕਣ। ਅਸੀਂ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੀਆਂ ਡਿਸਪੈਚਿੰਗ ਸੇਵਾਵਾਂ ਨੂੰ ਤੁਹਾਡੇ ਹਿਸਾਬ ਨਾਲ ਅਨੁਕੂਲਿਤ ਕਰ ਸਕਦੇ ਹਾਂ। ਅਸੀਂ ਪਾਰਦਰਸ਼ਤਾ, ਭਰੋਸੇਯੋਗਤਾ, ਰਚਨਾਤਮਕ ਹੱਲ ਪ੍ਰਦਾਨ ਕਰਦੇ ਹਾਂ।

ਹੋਰ ਪੜ੍ਹੋ
a
owner-operator

ਆਪਣੀਆਂ ਅਥੋਰੀਟੀਆਂ ਵਾਲੇ ਓਨਰ-ਆਪਰੇਟਰ

Flatratedispatching.com ਕਿਉਂ?

ਅਸੀਂ ਬ੍ਰੋਕਰਾਂ ਅਤੇ ਸ਼ਿਪਰਾਂ ਨਾਲ ਕੈਰੀਅਰ ਪੈਕੇਜ ਸੈਟ-ਅਪ ਕਰਦੇ ਹਾਂ

ਅਸੀਂ ਸਾਰੇ ਬ੍ਰੋਕਰਾਂ ਅਤੇ ਸ਼ਿਪਰਾਂ ਦਾ ਕ੍ਰੈਡਿਟ ਚੈਕ ਕਰਦੇ ਹਾਂ

ਅਸੀਂ ਤੁਹਾਡਾ ਲੋਡ ਅਤੇ ਡਿਸਪੈਚ ਬੁੱਕ ਕਰਦੇ ਹਾਂ

ਅਸੀਂ ਸਾਰੇ ਬੈਕ-ਆਫਿਸ ਪੇਪਰਵਰਕ ਅਤੇ ਸਹਾਇਤਾ ਦਾ ਪ੍ਰਬੰਧਨ ਕਰਦੇ ਹਾਂ

ਤੁਸੀਂ ਪੇਅਲੋਡ + ਫਿਊਲ ਸਰਚਾਰਜ ਦਾ 100% ਰੱਖਦੇ ਹੋ

ਜਾਣਕਾਰੀ ਭਰਪੂਰ ਅਤੇ ਸਮਰਪਿਤ ਨਿੱਜੀ ਡਿਸਪੈਚਰ

ਉਗਰਾਹੀ/ਕਲੈਕਸ਼ਨ ਵਿੱਚ ਸਹਾਇਤਾ (ਵਾਧੂ ਸੇਵਾ)

ਤੁਹਾਡੇ ਹਿਸਾਬ ਨਾਲ ਮਲਟੀਪਲ ਪੇਮੈਂਟ ਭੁਗਤਾਨ (ਬਿਹਤਰ ਰੇਟਾਂ ਤੇ ਫੈਕਟਰਿੰਗ)

ਫਿਊਲ ਐਡਵਾਂਸ ਅਤੇ ਫਿਊਲ ਕਾਰਡ

ਹੋਰ ਵੀ ਪ੍ਰਸ਼ਨ ਹਨ?

ਕੀ ਤੁਸੀਂ ਓਨਰ-ਅਪਰੇਟਰ ਬਣਨ ਬਾਰੇ ਸੋਚ ਰਹੇ ਹੋ ਜਾਂ ਟਰੱਕਿੰਗ ਇੰਡਸਟਰੀ ਵਿੱਚ ਨਵੇਂ ਹੋ?

ਕੰਪਨੀ ਸੈਟ-ਅਪ

ਟਰੱਕ / ਟ੍ਰੇਲਰ ਖਰੀਦਣ ਵਿੱਚ ਸਹਾਇਤਾ

ਇੰਸ਼ੋਰੈਸ/ਈਐਲਡੀ ਅਤੇ ਹੋਰ ਇਕਿਊਪਮੈਂਟ ਖਰੀਦਣ ਵਿੱਚ ਸਹਾਇਤਾ

ਅਸੀਂ ਸ਼ਿਪਰਾਂ ਅਤੇ ਬ੍ਰੋਕਰਾਂ ਨਾਲ ਤੁਹਾਡੀ ਕੰਪਨੀ ਦਾ ਕ੍ਰੈਡਿਟ ਬਨਾਉਦੇਂ ਹਾਂ

ਕੀ ਤੁਹਾਡੇ ਕੋਲ ਆਪਣੀ ਅਥਾਰਟੀ ਨਹੀਂ ਹੈ?

Drivers
ਟਰੱਕਿੰਗ ਡਿਸਪੈਚਰ ਦੀਆਂ ਨੌਕਰੀਆਂ

ਟਰੱਕ ਡਿਸਪੈਚ ਸਰਵਿਸਿਜ਼ ਕਿਉਂ?

ਬਿਨ੍ਹਾਂ ਕੈਪ ਤੋਂ ਕਮਿਸ਼ਨ

ਬਿਨ੍ਹਾਂ ਕਿਸੇ ਖੇਤਰ ਦੀਆਂ ਪਾਬੰਦੀਆਂ ਤੋਂ

ਸੁਰੱਖਿਅਤ ਕਸਟਮਰ ਬੇਸ

ਡਾਇਰੈਕਟ ਡਿਪੋਜ਼ਿਟ

ਹਫਤਾਵਾਰੀ ਕਮਿਸ਼ਨ

ਚੰਗੀ ਪੇਅ

ਤੁਰੰਤ ਕੈਰੀਅਰਾਂ ਦੀ ਐਪਰੂਵਲ

ਵੈੱਬ ਅਧਾਰਤ ਡਿਸਪੈਚ/ਸਾਫਟਵੇਅਰ

ਪਾਰਟਨਰ ਵਾਲਾ ਸਲੂਕ

ਬੈਕ-ਦਫਤਰ ਵਿੱਚ ਸਹਾਇਤਾ

ਹੋਰ ਵੀ ਪ੍ਰਸ਼ਨ ਹਨ?