ਕੰਪਨੀ ਬਾਰੇ ਜਾਣਕਾਰੀ

ਟਰੱਕਿੰਗ ਓਪਰੇਸ਼ਨ ਅਰਾਮਦਾਇਕ
ਫਲੈਟ ਰੇਟ ਡਿਸਪੈਚਿੰਗ

ਇੰਡਸਟ੍ਰੀ ਦੇ ਮਾਹਰਾਂ ਦੀ ਟੀਮ

ਅਸੀਂ ਪੇਸ਼ੇਵਰ ਡਿਸਪੈਚਿੰਗ ਕੰਪਨੀ ਹਾਂ, ਜੋ ਕਿ ਟਰੱਕਿੰਗ ਵਿਚ 25 ਸਾਲਾਂ ਦਾ ਸਾਂਝਾ ਤਜ਼ਰਬਾ ਰੱਖਦੀ ਹੈ। ਅਸੀਂ ਓਨਰ ਓਪਰੇਟਰਾਂ ਨੂੰ ਉਹਨਾਂ ਦੀਆਂ ਆਪਣੀਆਂ ਅਥੋਰੀਟੀਆਂ ਅਤੇ ਛੋਟੇ ਫਲੀਟ ਮਾਲਕਾਂ ਨੂੰ ਸੁਤੰਤਰ ਰੂਪ ਵਿੱਚ ਚਲਾਉਣ ਦਾ ਮੌਕਾ ਪ੍ਰਦਾਨ ਕਰਦੇ ਹਾਂ ਤਾਂ ਜੋ ਉਹ ਵੱਧ ਤੋਂ ਵੱਧ ਫਰੇਟ ਦੀ ਚੋਣ ਅਤੇ ਉੱਚ ਪੱਧਰੀ ਸਹਾਇਤਾ ਪ੍ਰਾਪਤ ਕਰ ਸਕਣ। ਇਨ੍ਹਾਂ ਹੀ ਨਹੀਂ, ਸਾਡੇ ਅੰਗ੍ਰੇਜੀ ਅਤੇ ਪੰਜਾਬੀ ਬੋਲਣ ਵਾਲੇ ਡਿਸਪੈਚਰ ਖ਼ੁੱਦ ਆਪ ਟਰੱਕ ਡ੍ਰਾਇਵਰ ਹਨ। ਆਪਣਾ ਟਰੱਕਿੰਗ ਓਪਰੇਸ਼ਨ ਅਰਾਮਦਾਇਕ, ਮੌਜੂਦਾ ਕਾਨੂੰਨਾਂ ਨਾਲ ਅਨੁਕੂਲ ਰੱਖਣ ਲਈ ਅਤੇ ਜ਼ਿਆਦਾ ਪੈਸੇ ਕਮਾਉਣ ਲਈ ਸਾਨੂੰ ਮੌਕਾ ਦਿਓ। ਸਾਡੇ ਪੇਸ਼ੇਵਰ ਸਟਾਫ ਨੂੰ ਕਾਲ ਕਰੋ ਅਤੇ ਅੱਜ ਤੋਂ ਸ਼ੁਰੂ ਕਰੋ।

a

ਫਲੈਟ ਅਤੇ ਘੱਟ ਸਰਵਿਸ ਰੇਟ

ਫਰੇਟ ਲਈ ਜ਼ਿਆਦਾ ਫੀਸਾਂ ਦਾ ਭੁਗਤਾਨ ਕਰਨਾ ਬੰਦ ਕਰੋ। Flatratedispatching.com ਨਾਲ ਆਪਣੇ ਪੈਸੇ ਦੀ ਵੱਧ ਤੋਂ ਵੱਧ ਬੱਚਤ ਕਰੋ। ਤੁਹਾਡੇ ਲਈ ਬੁੱਕ ਕੀਤੇ ਹਰੇਕ ਲੋਡ ਲਈ ਫਲੈਟ ਅਤੇ ਘੱਟ ਸਰਵਿਸ ਰੇਟ।

ਤੁਹਾਡੇ ਦੁਆਰਾ ਕੀਤੇ ਗਏ ਲੋਡ ਦਾ ਕੰਟਰੋਲ ਲਓ

ਬ੍ਰੋਕਰਾਂ/ਸ਼ਿਪਰਾਂ ਤੋਂ ਲੋਡਾਂ ਲੱਭਣ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵਿਚ ਆਪਣਾ ਕੀਮਤੀ ਸਮਾਂ ਅਤੇ ਪੈਸਾ ਨਾ ਗਵਾਓ। ਜਦੋਂ ਤੁਸੀਂ ਸੜਕ ਤੇ ਡ੍ਰਾਇਵ ਕਰ ਰਹੇ ਹੁੰਦੇ ਹੋ ਤਾਂ Flatratedispatching.com ਤੁਹਾਡੇ ਲਈ ਲੋਡ ਬੁੱਕ ਕਰੇਗਾ।

ਸਮਰਪਿਤ ਅਤੇ ਨਿਜੀ ਸੇਵਾ

ਅਸੀਂ ਤੁਹਾਡੀ ਕੰਪਨੀ ਦਾ ਇੱਕ ਨਿੱਜੀ ਪੋਰਟਫੋਲੀਓ ਬਣਾਉਂਦੇ ਹਾਂ ਤਾਂ ਜੋ ਅਸੀਂ ਤੁਹਾਡੇ ਕਾਰੋਬਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਫਰੇਟ ਅਤੇ ਲੋਡ ਲੱਭ ਕੇ ਦੇ ਸਕਿਏ। ਅਸੀਂ ਇਸ ਪੋਰਟਫੋਲੀਓ ਦੀ ਵਰਤੋਂ ਸਿੱਧੇ ਗ੍ਰਾਹਕਾਂ ਅਤੇ ਤੀਜੀ ਧਿਰ ਦੇ ਲੌਜਿਸਟਿਕ ਪ੍ਰੋਵਾਇਡਰਾਂ ਨਾਲ ਤੁਹਾਡੀ ਨੁਮਾਇੰਦਗੀ ਕਰਨ ਲਈ ਕਰਦੇ ਹਾਂ।