ਅਸਲੀ ਰੇਟ ਕੰਨਫਰਮੇਸ਼ਨ ਤੇ 5%* ਫਲੈਟ ਰੇਟ

ਲਿਮੀਟਿਡ ਟਾਈਮ ਲਈ 5%* ਪ੍ਰਮੋਸ਼ਨਲ ਰੇਟ (ਰੈਗੁਲਰ ਰੇਟ 7%)

ਕਨਫਰਮੇਸ਼ਨ ਤੁਹਾਡੀ ਅਥੋਰੀਟੀ ਦੇ ਥੱਲੇ ਅਤੇ ਕੋਈ ਜ਼ਬਰਦਸਤੀ ਡਿਸਪੈਚ ਨਹੀਂ

  • 24/7/365 – ਡਿਸਪੈਚ ਸਹਾਇਤਾ
  • ਡੈਡੀਕੇਟਿਡ ਪਰਸਨਲ ਡਿਸਪੈਚਰ

ਲ਼ੋਡ ਬੁਕਿੰਗ ਅਤੇ ਕ੍ਰੈਡਿਟ ਚੈੱਕ

ਅਸੀਂ ਤੁਹਾਡੇ ਲਈ ਚੋਟੀ ਦੇ, ਹਲਕੇ ਭਾਰ ਵਾਲੇ ਲੋਡ ਲੱਭਦੇ ਅਤੇ ਵੱਧ ਪੈਸਿਆਂ ਵਿਚ ਬੁੱਕ ਕਰਦੇ ਹਾਂ। ਅਸੀਂ ਸ਼ਿਪਰਾਂ ਅਤੇ ਬ੍ਰੋਕਰਾਂ ਦਾ ਕ੍ਰੈਡਿਟ ਚੈੱਕ ਵੀ ਕਰਦੇ ਹਾਂ ਤਾਂ ਜੋ ਤੁਹਾਨੂੰ ਸਮੇਂ ਸਿਰ ਪੈਸੇ ਮਿਲ ਜਾਣ।

ਸਾਰਾ ਪੇਪਰਵਰੱਕ

ਅਸੀਂ ਤੁਹਾਡੇ ਲਈ ਨਵਾਂ ਕੈਰੀਅਰ ਪੈਕੇਜ, ਰੇਟ ਕੰਨਫਰਮੇਸ਼ਨ, ਇੰਸ਼ੋਰੈਂਸ ਸਰਟੀਫੀਕੇਟ ਆਡਰ ਕਰਨੇ, ਇੰਵੋਇਸਿੰਗ ਅਤੇ ਸਾਰਾ ਪੇਪਰਵਰੱਕ ਕਰਦੇ ਹਾਂ। ਅਸੀਂ ਇਫਟਾ ਮਾਈਲਾਂ ਵੀ ਕੱਢਕੇ ਦਿੰਦੇ ਹਾਂ (ਫਾਈਲਿੰਗ ਨਹੀਂ ਕੀਤੀ ਜਾਂਦੀ)

ਜੀ ਪੀ ਐਸ ਨਿਗਰਾਨੀ ਨਾਲ ਫੋਨ ਅਤੇ ਈਮੇਲ ਅਪਡੇਟ

ਹੁਣ ਤੁਹਾਨੂੰ ਸ਼ਿਪਰਾਂ ਅਤੇ ਬ੍ਰੋਕਰਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ। ਅਸੀਂ ਤੁਹਾਨੂੰ ਤੁਹਾਡੇ ਮਨ ਦੀ ਸ਼ਾਂਤੀ ਦਿੰਦੇ ਹੋਏ ਖ਼ੁੱਦ ਹੀ ਸਾਰੇ ਫੋਨ ਅਤੇ ਈਮੇਲ ਅਪਡੇਟ ਲੈਂਦੇ ਹਾਂ।

ਲੰਪਰ / ਡਿਟੈਨਸ਼ਨ

ਅਸੀਂ ਤੁਹਾਨੂੰ ਜਲਦੀ ਤੋਂ ਅਨਲੋਡ ਕਰਵਾਉਣ ਵਿੱਚ ਸਹਾਇਤਾ ਕਰਦੇ ਹਾਂ। ਅਸੀਂ ਤੁਹਾਡੇ ਹੱਕ ਦੇ ਡਿਟੈਨਸ਼ਨ ਜਾਂ ਕਲੈਕਸ਼ਨ ਦੇ ਪੈਸੇ ਦਵਾਉਣ ਲਈ ਕਾਲ ਕਰਕੇ ਸਹਾਇਤਾ ਕਰਦੇ ਹਾਂ।

ਫੈਕਟਰਿੰਗ / ਫਿਊਲ ਕਾਰਡ

ਕਿਸੇ ਵੀ ਕੰਮ ਲਈ ਕੈਸ਼ ਫਲੋ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਫੈਟਰਿੰਗ ਅਤੇ ਫਿਊਲ ਕਾਰਡ ਤੇ ਵਧੇਰੇ ਡਿਸਕਾਊਂਟ ਅਤੇ ਵਧੀਆ ਰੇਟ ਲੈਣ ਵਿਚ ਮਦਦ ਕਰਾਂਗੇ।

ਅਸੀਂ ਤੁਹਾਨੂੰ ਮੌਜੂਦਾ ਕਾਨੂੰਨਾਂ ਨਾਲ ਕੰਮਪਲਾਇੰਟ ਰੱਖਦੇ ਹਾਂ

ਅਸੀਂ ਇਹ ਨਿਸ਼ਚਿਤ ਰੱਖਦੇ ਹਾਂ ਕਿ ਤੁਸੀਂ ਅਤੇ ਤੁਹਾਡੇ ਇਕਿਊਪਮੈਂਟ, ਮੌਜੂਦਾ ਕਾਨੂੰਨਾਂ ਨਾਲ ਕੰਮਪਲਾਇੰਟ ਹਨ। ਅਸੀਂ ਕੰਮਪਲਾਇੰਸ ਵੀ ਮੈਨੇਜ ਕਰਦੇ ਹਾਂ (ਆਡਿਟ ਨਹੀਂ ਕੀਤਾ ਜਾਂਦਾ)

ਇੱਕ ਵਾਰ ਤੁਸੀਂ ਫੈਸਲਾ ਲੈਕੇ ਸਾਡੇ ਕਿਸੇ ਤਜ਼ਰਬੇਕਾਰ ਟੀਮ ਮੈਂਬਰਾਂ ਨਾਲ ਗੱਲ ਕਰਨ ਤੋਂ ਬਾਅਦ, ਸ਼ੁਰੂਆਤ ਕਰਨ ਲਈ ਸਾਨੂੰ ਤੁਹਾਡੇ ਹੇਠ ਲਿਖੇ ਦਸਤਾਵੇਜ਼ਾਂ ਦੀ ਜ਼ਰੂਰਤ ਹੋਵੇਗੀ।

$1,000,000.00 in Auto-Liability and $100,000.00 in Cargo Coverage

This is the minimum requirement. If you like high paying loads please bump up your cargo coverage to 250K or 500K.

 

Signed FlatRateDispatching.com and Motor Carrier Agreement plus Power Of Attorney.

Why do I need to sign this? First, you can rest assured, this is NOT a contract. Our services are month-to-month. If you are dealing with a reputable company, an agreement should always be set in place that determines exactly who is responsible for what. This is the way when everyone is protected. There is absolutely no penalty for discontinuing service. And the ‘Limited Power of Attorney’ is needed so that we can sign ‘Setup Paperwork’ with Shippers/Brokers that you may not already be set up with and so we can sign rate confirmation on your behalf.

 

Proof of Insurance naming FlatRateDispatching.com as the certificate holder

This is a common practice for shippers, brokers and dispatching companies alike.

 

Copy Of Carrier’s Operating Authority (MC Permit)

 

Carrier Setup Package & References

This not only for our records but also for the Shippers and Brokers we do business with.

 

Copy Of CDL and endorsements & restrictions for each driver dispatched.

In order to make sure all safety and compliance ordinances by the government are being met, we need to keep accurate records

 

Copies of all permits & CARB certificates so that we can keep you compliant and notify you before they expire.

 

Completed Credit/Debit card Authorization

 

Signed W-9

 

ਹੋਰ ਵੀ ਪ੍ਰਸ਼ਨ ਹਨ? ਕਿਰਪਾ ਕਰਕੇ ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਮਦਦ ਕਰ ਕੇ ਖੁਸ਼ ਹੋਵਾਂਗੇ